ਵਿਧਾਇਕ ਪਾਹੜਾ ਦੀ ਕੋਠੀ ਅਤੇ ਸ਼ੋਅਰੂਮ ਦਾ ਵਿਜਿਲੈਂਸ ਦੀ ਟੀਮ ਨੇ ਕੀਤਾ ਮੁਲਾਂਕਣ

ਚੱਪਾ ਚੱਪਾ ਨਾਪ ਕੋਠੀ ਅਤੇ ਸ਼ੋਅਰੂਮ ‘ਤੇ ਕਿੰਨਾ ਖਰਚ ਹੋਇਆ ਪਤਾ ਲਗਾ ਰਹੀ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਆਮਦਨ ਤੋਂ ਵੱਧ ਜਾਇਦਾਦ ਦੀ ਸ਼ਿਕਾਇਤ ਮਿਲਣ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਵਿਜਿਲੈਂਸ ਗੁਰਦਾਸਪੁਰ, 23 ਜਨਵਰੀ (ਮੰਨਣ ਸੈਣੀ)। ਸੋਮਵਾਰ ਨੂੰ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਵਲੋਂ ਗੁਰਦਾਸਪੁਰ ਹਲਕੇ ਦੇ ਕਾਂਗਰਸੀ ਵਿਧਾਇਕ ਅਤੇ ਕਾਂਗਰਸੀ ਜਿਲ੍ਹਾ ਪ੍ਰਧਾਨ ਬਰਿੰਦਰਮੀਤ ਸਿੰਘ … Continue reading ਵਿਧਾਇਕ ਪਾਹੜਾ ਦੀ ਕੋਠੀ ਅਤੇ ਸ਼ੋਅਰੂਮ ਦਾ ਵਿਜਿਲੈਂਸ ਦੀ ਟੀਮ ਨੇ ਕੀਤਾ ਮੁਲਾਂਕਣ